27.7 C
Chandigarh
Thursday, June 21, 2018
ਐਨ ਐਨ ਬੀ ਅੰਮ੍ਰਿਤਸਰ - ਖ਼ਾਲਸਾ ਕਾਲਜ ਫ਼ਾਰ ਵਿਮੈਨ ਦੀ ਪ੍ਰਸਿੱਧ ਐਥਲੀਟ ਖੁਸ਼ਬੀਰ ਕੌਰ, ਜਿਸਨੇ ਕੋਰੀਆ ’ਚ ਹੋਈਆਂ ਏਸ਼ੀਅਨ ਖੇਡਾਂ ’ਚ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਦਾ ਅੱਜ ਕਾਲਜ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਉਸਦੀਆਂ ਸਾਥਣਾਂ, ਅਧਿਆਪਕਾਂ ਤੇ ਖਿਡਾਰੀਆਂ ਨੇ ਖੁਸ਼ਬੀਰ ਨੂੰ ਵਧਾਈ...
ਐਨ ਐਨ ਬੀ ਸ਼ੇਰਪੁਰ - ਸ਼ੋ੍ਰਮਣੀ ਅਕਾਲੀ ਦਲ ਵੱਲੋਂ ਐਸ ਜੀ ਪੀ ਸੀ ਦੀ ਚੋਣ ਲੜ ਚੁੱਕੇ ਪਾਰਟੀ ਦੇ ਸਾਬਕਾ ਕੌਮੀ ਜਥੇਬੰਦਕ ਸਕੱਤਰ ਬਾਬਾ ਹਾਕਮ ਸਿੰਘ ਗੰਡੇਵਾਲ ਦੇ ਕਬਜ਼ੇ ਵਾਲੀ 165 ਵਿੱਘੇ ਜ਼ਮੀਨ ਤੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ...
  ਐਨ ਐਨ ਬੀ ਦੀਨਾਨਗਰ - ਫ਼ੌਜ ਵਿੱਚ ਨੌਕਰੀ ਕਰਦਿਆਂ ਦੇਸ਼ ਲਈ ਜਾਨ ਖ਼ਤਰੇ ’ਚ ਪਾ ਕੇ ਅਤਿਵਾਦ ਦੀ ਲੜਾਈ ਜਿੱਤਣ ਵਾਲੇ ਜਾਂਬਾਜ਼ ਸੈਨਿਕ ਨੇ ਸਰਕਾਰ ਦੀਆਂ ਲਾਰੇਬਾਜ਼ ਨੀਤੀਆਂ ਅੱਗੇ ਹਾਰ ਮੰਨ ਲਈ ਹੈ ਅਤੇ ਆਪਣੇ ਵੀਰਤਾ ਮੈਡਲ ਰਾਸ਼ਟਰਪਤੀ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਸਰਕਾਰੀ ਰੁਖ਼ ਤੋਂ ਨਿਰਾਸ਼ ਇਸ...
ਮੀਂਹ ਨਾਲ ਡਿੱਗੇ ਮਕਾਨਾਂ ਦਾ ਮੁਆਵਜ਼ਾ ਦੇਣ ਦਾ ਐਲਾਨ   ਐਨ ਐਨ ਬੀ ਅੰਮ੍ਰਿਤਸਰ - ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸਰਹੱਦੀ ਖੇਤਰ ਦੇ ਵਿਕਾਸ ਲਈ ਸਰਕਾਰ ਜਲਦੀ ਹੀ ਬਹੁ-ਪੱਖੀ ਨੀਤੀ ਬਣਾਏਗੀ। ਇਸ ਤੋਂ ਇਲਾਵਾ ਸਰਹੱਦੀ ਪਿੰਡਾਂ ਵਿੱਚ ਵਿਸ਼ੇਸ਼ ਤੌਰ ’ਤੇ ਸੰਗਤ ਦਰਸ਼ਨ ਪ੍ਰੋਗਰਾਮ ਕਰਵਾਏ ਜਾਣਗੇ ਤਾਂ ਕਿ ਸਰਬਪੱਖੀ...
ਐਨ ਐਨ ਬੀ ਲੰਡਨ ਵਿੱਚ ਲੱਗਣ ਵਾਲੀ ਇਕ ਨੁਮਾਇਸ਼ ’ਚ ਮਹਾਰਾਜਾ ਰਣਜੀਤ ਸਿੰਘ ਅਤੇ ਲਾਹੌਰ ਦਰਬਾਰ ਦੇ ਹਾਲਾਤ ਬਾਰੇ ਕੁਝ ਖਾਸ ਕਿਤਾਬਾਂ ਰੱਖੀਆਂ ਜਾਣਗੀਆਂ ਅਤੇ ਇਨ੍ਹਾਂ ਤੋਂ ਇਲਾਵਾ ਉਨੀਵੀਂ ਸਦੀ ਦੀਆਂ ਕੁਝ ਕਿਤਾਬਾਂ ਤੇ ਤਸਵੀਰਾਂ ਵੀ ਇਸ ਪ੍ਰਦਰਸ਼ਨੀ ਦਾ ਹਿੱਸਾ ਬਣਾਈਆਂ ਜਾਣਗੀਆਂ। ਇਹ ਕਿਤਾਬਾਂ ਇਕ ਸਕਾਟਿਸ ਨਾਗਰਿਕ ਦੀ 50 ਸਾਲ...
NewZNew (Ludhiana) : In one of the biggest drug seizures in Punjab in recent months, 40 kg of heroin was seized from a truck near Ludhiana district Saturday, officials said. Directorate of Revenue Intelligence (DRI) officials, who seized the truck at Mullanpur near Ludhiana, said that the vehicle was...
  ਸ਼ਬਦੀਸ਼ ਚੰਡੀਗੜ੍ਹ - ਪੰਜਾਬ ’ਚ ਦਹਿਸ਼ਤਗਰਦੀ ਦਾ ਦੌਰ ਦੌਰਾਨ ਸੱਚੇ-ਝੂਠੇ ਦਹਿਸ਼ਤਗਰਦ ਸਿਮਰਨਜੀਤ ਸਿੰਘ ਮਾਨ ਦੇ ਹਮਦਰਦ ਤੇ ਬਾਦਲ-ਬਰਨਾਲਾ ਦੇ ਵਿਰੋਧ ਵਿੱਚ ਅਖ਼ਬਾਰੀ ਇਸ਼ਤਿਹਾਰਾਂ ਦੇ ਕੇ ਵਤਨ ਛੱਡ ਗਏ ਸਨ। ਕਈ ਲੋਕਾਂ ਨੂੰ ਪੁਲੀਸ ਦੇ ਜਾਲਮਾਨਾ ਰੁਖ਼ ਕਾਰਨ ਵੀ ਪਰਾਏ ਮੁਲਕਾਂ ’ਚ ਪਨਾਹ ਲੈਣੀ ਪਈ ਸੀ। ਇਹ ਸਾਰੇ ਸਿੱਖ ਹੁਣ ਭਾਰਤ...
  ਐਨ ਐਨ ਬੀ ਜਲੰਧਰ/ ਕਾਹਨੂੰਵਾਨ -  ਦਸਹਿਰੇ ਮੌਕੇ ਗੌਰਮਿੰਟ ਟ੍ਰੇਨਿੰਗ ਕਾਲਜ ਜਲੰਧਰ ਵਿੱਚ ਰਾਵਣ ਦੇ ਪੁਤਲੇ ਨੂੰ ਅੱਗ ਲਗਾਉਣ ਲੱਗਿਆਂ ਵੱਡਾ ਹਾਦਸਾ ਟਲ ਗਿਆ, ਜਦੋਂ ਕੁੰਭਕਰਨ ਦੇ ਪੁਤਲੇ ਨੂੰ ਲਾਈ ਅੱਗ ਦੌਰਾਨ ਪਟਾਕਿਆਂ ਦੀ ਇੱਕ ਚੰਗਿਆੜੀ ਗਰਾਊਂਡ ਵਿੱਚ ਪਏ ਬਾਕੀ ਪਟਾਕਿਆਂ ’ਤੇ ਆ ਡਿੱਗੀ। ਇਸ ਕਾਰਨ ਦਸਹਿਰਾ ਮੈਦਾਨ ਵਿੱਚ ਭਗਦੜ...
  ਐਨ ਐਨ ਬੀ ਮੋਰਿੰਡਾ - ਮੋਰਿੰਡਾ ਮੰਡੀ ਵਿੱਚ ਜੀਰੀ ਦੀ ਆਮਦ ਦੇ ਕਈ ਦਿਨ ਬੀਤਣ ਬਾਅਦ ਵੀ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਸ਼ੁਰੂ ਨਹੀਂ ਕੀਤੀ ਗਈ। ਸਰਕਾਰੀ ਖਰੀਦ ਏਜੰਸੀਆਂ ਵਿੱਚ ਪਨਸਪ, ਪਨਗਰੇਨ, ਵੇਅਰਹਾਊਸ ਆਦਿ ਸ਼ਾਮਲ ਹਨ। ਮਾਰਕੀਟ ਕਮੇਟੀ ਦੇ ਸਕੱਤਰ ਵਿਨੋਦ ਕਪੂਰ ਨੇ ਦੱਸਿਆ ਕਿ ਸਰਕਾਰੀ ਏਜੰਸੀਆਂ ਜੀਰੀ ਦੀ ਖਰੀਦ ਨਹੀਂ...
  ਐਨ ਐਨ ਬੀ ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਬੰਧਾਂ ਦਰਮਿਆਨ ਹਰਿਆਣਾ ਦੀ ਚੋਣ ਵੱਡੇ ਪਾੜੇ ਦਾ ਆਧਾਰ ਬਣਦੀ ਜਾ ਰਹੀ ਹੈ, ਹਾਲਾਂਕਿ ਇਹ ਸਾਂਝ ਕੋਈ ਨਵੀਂ ਤੇ ਅਨੋਖੀ ਗੱਲ ਨਹੀਂ ਹੈ। ਪੰਜਾਬ ਵਿੱਚ ਤੀਜੀ ਵਾਰੀ ਸੱਤਾ ਦਾ ਸੁਖ ਮਾਣ ਰਹੇ ਗੱਠਜੋੜ ਦੇ ਰਾਜਸੀ ਸਫ਼ਰ ਵਿੱਚ...