32.7 C
Chandigarh
Monday, June 25, 2018
ਐਨ ਐਨ ਬੀ ਓਸਲੋ/ਨਵੀਂ ਦਿੱਲੀ - ਭਾਰਤ ਦੇ ਕੈਲਾਸ਼ ਸਤਿਆਰਥੀ ਤੇ ਪਾਕਿਸਤਾਨ ਦੀ ਮੁਟਿਆਰ ਮਲਾਲਾ ਯੂਸਫਜ਼ਈ ਨੂੰ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਲਈ 2014 ਦੇ ਨੋਬੇਲ ਅਮਨ ਪੁਰਸਕਾਰ ਲਈ ਚੁਣਿਆ ਗਿਆ ਹੈ। ਭਾਰਤ ਵਿੱਚ ਐਨ ਜੀ ਓ ਚਲਾਉਂਦੇ 60 ਸਾਲਾ ਸੱਤਿਆਰਥੀ ਬੱਚਿਆਂ ਨੂੰ ਬਾਲ ਮਜ਼ਦੂਰੀ ਤੇ ਤਸਕਰੀ ਤੋਂ ਬਚਾਉਣ...
NewZNew (Amritsar) : Comedian and Aam Aadmi Party (AAP) MP Bhagwant Mann on Thursday slammed the Punjab government alleging that drug dealers were freely roaming in the state while police was making poor drug addict youths as scapegoats. "The Punjab government never thought to eradicate unemployment in the state,...
ਮਾਇਆਵਤੀ ਤੇ ਅਵਤਾਰ ਸਿੰਘ ਕਰੀਮਪੁਰੀ ਨੂੰ ਬਸਪਾ ਦੇ ਗੱਦਾਰ ਕਰਾਰ ਦਿੱਤਾ   ਸ਼ਬਦੀਸ਼ ਚੰਡੀਗੜ੍ਹ - ਬਹੁਜਨ ਸਮਾਜ ਪਾਰਟੀ ’ਚੋਂ ਕੱਢੇ ਗਏ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ  ਵਿੱਚ ਬਸਪਾ ਵਰਕਰਾਂ ਦਾ ਇਕੱਠ ਕੀਤਾ ਅਤੇ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਤੇ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ...
ਐਨ ਐਨ ਬੀ ਚੰਡੀਗੜ੍ਹ – ਹਲਕਾ ਅਮ੍ਰਿਤਸਰ ਤੋਂ ਸੰਸਦ ਮੈਂਬਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਬਾਲਾ ਛਾਉਣੀ ਤੇ ਸ਼ਹਿਰ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਛਾਉਣੀ ਹਲਕੇ ਦੇ ਵੱਡੇ ਪਿੰਡ ਬਬਿਆਲ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਹਲਕੇ...
ਐਨ ਐਨ ਬੀ ਫ਼ਰੀਦਕੋਟ - ਫ਼ਰੀਦਕੋਟ ਪੁਲੀਸ ਨੇ ਸੰਤ ਬਲਜੀਤ ਸਿੰਘ ਦਾਦੂਵਾਲ ਰਿਹਾਈ ਦੀਆਂ ਸੰਭਾਵਨਾਵਾਂ ਦਾ ਅੰਤ ਕਰਦਿਆਂ ਮੁੜ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਖ਼ਿਲਾਫ਼ ਸੀ ਆਰ ਪੀ ਸੀ ਦੀ ਧਾਰਾ 107/151 (ਸੰਭਾਵੀ ਝਗੜੇ ਤੋਂ ਬਚਣ ਲਈ ਕੀਤੀ ਕਾਰਵਾਈ) ਤਹਿਤ ਕਾਰਵਾਈ ਕਰਦਿਆਂ 16 ਅਕਤੂਬਰ ਤੱਕ ਜੇਲ੍ਹ ਭੇਜ ਦਿੱਤਾ...
ਅਕਾਲੀ ਦਲ ਤੇ ਭਾਜਪਾ ਦੇ ਸੀਨੀਅਰ ਆਗੂ ਵਿਵਾਦ ਟਾਲਣ ਲਈ ‘ਟਿੱਪਣੀ ਨਹੀਂ’ ਬਿਆਨ ਤੱਕ ਸੀਮਤ   ਸ਼ਬਦੀਸ਼ ਚੰਡੀਗੜ੍ਹ – ਜਦੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਹਰਿਆਣਾ ’ਚ ਪ੍ਰਚਾਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ’ਤੇ ਕੀਤੇ ਸਿਆਸੀ ਹਮਲੇ ਕਰ ਰਹੇ ਸਨ, ਇਸਨੂੰ...
NewZNew (M P Singh) Moga : Shobha Yatra on the Eve of Bhagwaan Valmiki ji's Birth Centenary. The remainder of the day was filled with Bhajan Kirtans, speeches and a special serving of a tremendous variety of food to mark this special event. On behalf of the Bhagwan Valmik Mandir, we...
  ਐਨ ਐਨ ਬੀ ਬੁਢਲਾਡਾ - ਲੁਧਿਆਣਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇਕਰ ਹਰਿਆਣਾ ਦੇ ਸਿੱਖਾਂ ਨੇ ਕਾਂਗਰਸ ਦਾ ਸਾਥ ਦਿੱਤਾ ਤਾਂ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਹੀ ਬਣੇਗੀ। ਉਹ ਸ਼ਹਿਰ ਦੇ ਰਾਇਲ ਰੈਸਟੋਰੈਂਟ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸਨ ਅਤੇ ਇਸ ਤੋਂ ਬਾਅਦ...
ਦੀਵਾਲੀ ਤੱਕ ਬੰਦ ਰਹੇਗਾ ਕੱਟੜਾ ਆਹਲੂਵਾਲੀਆ ਵਾਲਾ ਰਾਹ ਐਨ ਐਨ ਬੀ ਅੰਮ੍ਰਿਤਸਰ - ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਬੀਤੇ ਦਿਨੀਂ ਐਲਾਨ ਕੀਤਾ ਕਿ ਦੀਵਾਲੀ ਮੌਕੇ ਗੋਲਡਨ ਟੈਂਪਲ ਪਲਾਜ਼ਾ ਸ਼ਰਧਾਲੂਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਪਰ ਸਥਿਤੀ ਇਹ ਹੈ ਕਿ ਬੇਸਮੈਂਟ ਦਾ ਦੂਜੇ ਪੜਾਅ ਦਾ ਕੰਮ ਵੀ ਲਟਕ ਗਿਆ...
ਮੈਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਵਾਬਦੇਹ ਨਹੀਂ ਹਾਂ : ਪ੍ਰਤਾਪ ਸਿੰਘ ਬਾਜਵਾ   ਐਨ ਐਨ ਬੀ ਲੁਧਿਆਣਾ - ਜ਼ਿਲ੍ਹਾ ਕਾਂਗਰਸ ਲੁਧਿਆਣਾ ਦੇ ਲਾਹੇ ਗਏ ਜ਼ਿਲ੍ਹਾ ਪ੍ਰਧਾਨ ਪਵਨ ਦੀਵਾਨ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ’ਤੇ ਦੋਸ਼ ਲਾਏ ਕਿ ਉਹ ਸੂਬੇ ਵਿੱਚ ਰੇਤ ਮਾਫ਼ੀਆ ਦੇ ਨਾਲ...