spot_img
30.5 C
Chandigarh
spot_img

Shabdeesh

ਭਾਜਪਾ ਦੇ ਸਿੱਖ ਮੁੱਦਿਆਂ ਵੱਲ ਰੁਖ਼ ਸਾਹਮਣੇ ਅਕਾਲੀ ਦਲ ਖਾਮੋਸ਼

ਐਨ ਐਨ ਬੀ ਚੰਡੀਗੜ੍ਹ - ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਹਰਿਆਣਾ ਵਿੱਚ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਨੇ ਇਸ ਪਾਰਟੀ ਦੀ ਸਿੱਖ ਮੁੱਦਿਆਂ ’ਤੇ ਧਿਆਨ ਕੇਂਦਰਤ ਕਰਨ ਦੀ ਰਾਜਨੀਤੀ...

ਇਰਾਕ ਵਿੱਚ ਬੰਦੀ ਭਾਰਤੀਆਂ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ : ਸੁਸ਼ਮਾ ਸਵਰਾਜ

ਬੰਦੀਆਂ ਦੇ ਪਰਿਵਾਰਾਂ ਨੂੰ ਸੁਸ਼ਮਾ ਦੇ ਬਿਆਨ ਤੋਂ ਨਾ ਮਿਲੀ ਰਾਹਤ ਐਨ ਐਨ ਬੀ ਨਵੀਂ ਦਿੱਲੀ - ਇਰਾਕ ਵਿੱਚ ਇਸਲਾਮਿਕ ਸਟੇਟ ਦੇ ਜਹਾਦੀਆਂ ਵੱਲੋਂ ਬੰਦੀ ਬਣਾਏ ਪੰਜਾਬੀਆਂ ਸਮੇਤ 39 ਭਾਰਤੀਆਂ ਬਾਰੇ ਸ਼ਸ਼ੋਪੰਜ ਕਾਇਮ ਹੈ। ਭਾਰਤ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ...

ਨੀਲੇ ਕਾਰਡਾਂ ਦੀ ਜਾਂਚ ਹਦਾ ਕੰਮ ਮੁਕੰਮਲ ਹੋਣ ਤੱਕ ਆਟਾ-ਦਾਲ ਸਕੀਮ ’ਤੇ ਆਰਜ਼ੀ ਰੋਕ ਲੱਗੀ

ਐਨ ਐਨ ਬੀ ਚੰਡੀਗੜ - ਪੰਜਾਬ ਮੰਤਰੀ ਮੰਡਲ ਵੱਲੋਂ ਆਟਾ-ਦਾਲ ਯੋਜਨਾ ਦੇ ਕਾਰਡਾਂ ਦੀ ਪੜਤਾਲ ਦੇ ਹੁਕਮ ਦਿੰਦਿਆਂ ਅਗਲੇ ਹੁਕਮਾਂ ਤਕ ਕਣਕ ਅਤੇ ਦਾਲ ਦੀ ਸਪਲਾਈ ਰੋਕ ਦਿੱਤੀ ਗਈ ਹੈ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ...

ਆਸਟਰੇਲੀਆ ਦੇ ਸਿਆਸੀ ਨਕਸ਼ੇ ਉੱਤੇ ਛਾਏ ਅਮਿਤਾ ਤੇ ਗੁਰਮ ਸੇਖੋਂ

ਐਨ ਐਨ ਬੀ ਮੈਲਬਰਨ - ਆਸਟਰੇਲੀਆ ਦੇ ਸਿਆਸੀ ਨਕਸ਼ੇ ਉੱਤੇ ਆਪਣੀ ਹੋਂਦ ਦਰਸਾਉਣ ਦੀ ਕੋਸ਼ਿਸ਼ ਕਰਦਿਆਂ ਭਾਰਤੀ ਮੂਲ ਦੇ ਨਾਗਰਿਕ ਵਿਕਟੋਰੀਆ ਸੂਬੇ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਭਾਗ ਲੈਣਗੇ। ਵਿਕਟੋਰੀਆ ਵਿੱਚ ਭਾਰਤੀ ਮੂਲ ਦੇ 1.10 ਲੱਖ ਲੋਕ ਰਹਿੰਦੇ ਹਨ। ਇਸ...

ਟੈਕਸਸ ਯੂਨੀਵਰਸਿਟੀ ਦੀ ਦੇਖ-ਰੇਖ ਹੇਠ ਗਏ ਗੈਬਰੀਅਲ ਗਰਸ਼ੀਆ ਮਾਰਕੁਏਜ਼ ਦੇ ਤਮਾਮ ਦਸਤਾਵੇਜ਼

ਐਨ ਐਨ ਬੀ ਵਾਸ਼ਿੰਗਟਨ - ‘ਵਨ ਹੰਡਰਡ ਈਅਰਜ਼ ਆਫ ਸੌਲੀਚਿਊਡ’ ਵਰਗੇ ਮਹਾਨ ਨਾਵਲ ਦੇ ਲੇਖਕ ਤੇ ਨੋਬੇਲ ਪੁਰਸਕਾਰ ਜੇਤੂ ਗੈਬਰੀਅਲ ਗਰਸ਼ੀਆ ਮਾਰਕੁਏਜ਼ ਦੇ ਤਮਾਮ ਦਸਤਾਵੇਜ਼ ਯੂਨੀਵਰਸਿਟੀ ਆਫ ਟੈਕਸਾਸ (ਆਸਟਿਨ) ਨੇ ਹਾਸਲ ਕਰ ਲਏ ਹਨ। ਇਹਨਾਂ ਵਿੱਚ ਨਾਵਲਕਾਰ ਦੇ ਹੱਥ ਲਿਖਤ ਖਰੜੇ,...

ਭਾਜਪਾ ਦੀ ਰਣਨੀਤੀ ਵੇਖ ਕੇ ਪੰਜਾਬ ਕਾਂਗਰਸ ਅੰਦਰ ਵੀ ਦਲਿਤਾਂ ਪ੍ਰਤੀ ਹੇਜ ਜਾਗਿਆ

ਸ਼ਬਦੀਸ਼ ਚੰਡੀਗੜ੍ਹ – ਭਾਰਤੀ ਜਨਤਾ ਪਾਰਟੀ ਨੇ ਪ੍ਰਦੇਸ਼ ਇੰਚਾਰਜ ਤੇ ਦਲਿਤ ਸਮਾਜ ਨਾਲ ਜੁੜੇ ਵਿਜੈ ਸਾਂਪਲਾ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਆਪਣਾ ਰੁਖ਼ ਸਪੱਸ਼ਟ ਕਰ ਦਿੱਤਾ ਸੀ, ਜਿਸਨੇ ਪੰਜਾਬ ਦੀ ਹਰ ਸਿਆਸੀ ਪਾਰਟੀ ਅੰਦਰ ਹਲਚਲ ਪੈਦਾ ਕਰ ਦਿੱਤੀ...
spot_img

latest articles